pa_tq/EPH/02/19.md

14 lines
1.2 KiB
Markdown
Raw Permalink Normal View History

2017-08-29 21:30:11 +00:00
# ਪਰਮੇਸ਼ੁਰ ਦੇ ਪਰਿਵਾਰ ਦਾ ਨਿਰਮਾਣ ਕਿਸ ਨੀਹ ਤੇ ਹੋਇਆ ਹੈ ?
ਪਰਮੇਸ਼ੁਰ ਦੇ ਪਰਿਵਾਰ ਦਾ ਨਿਰਮਾਣ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਅਤੇ ਮਸੀਹ ਯਿਸੂ ਤੇ ਜੋ ਆਪ ਖੂੰਜੇ ਦਾ ਪੱਥਰ ਹੈ ਉਪਰ ਹੋਇਆ ਹੈ [2:20]
# ਪਰਿਵਾਰ ਦੀ ਇਮਾਰਤ ਨਾਲ ਯਿਸੂ ਦੀ ਸ਼ਕਤੀ ਕੀ ਕਰਦੀ ਹੈ ?
ਯਿਸੂ ਦੀ ਸ਼ਕਤੀ ਉਸਦੇ ਪਰਿਵਾਰ ਦੀ ਇਮਾਰਤ ਨੂੰ ਇਕ ਸੰਗ ਬਣਾਈਰੱਖਦੀ ਹੈ [2:21]
# ਪਰਮੇਸ਼ੁਰ ਦੇ ਪਰਿਵਾਰ ਦੀ ਇਮਾਰਤ ਕਿਸ ਪ੍ਰਕਾਰ ਦੀ ਇਮਾਰਤ ਹੈ ?
ਪਰਮੇਸ਼ੁਰ ਦਾ ਪਰਿਵਾਰ ਇਕ ਪਵਿੱਤਰ ਹੈਕਲ ਹੈ ਜੋ ਪ੍ਰਭੂ ਲਈ ਅੱਡ ਕੀਤੀ ਹੋਈ ਹੈ [2:21]
# ਆਤਮਾ ਵਿੱਚ ਪਰਮੇਸ਼ੁਰ ਕਿੱਥੇ ਵਾਸ ਕਰਦਾ ਹੈ ?
ਪਰਮੇਸ਼ੁਰ ਵਿਸ਼ਵਾਸੀ ਦੇ ਅੰਦਰ ਆਤਮਾ ਦੇ ਵਸੀਲੇ ਵਾਸ ਕਰਦਾ ਹੈ [2:22]