# ਪਰਮੇਸ਼ੁਰ ਦੇ ਪਰਿਵਾਰ ਦਾ ਨਿਰਮਾਣ ਕਿਸ ਨੀਹ ਤੇ ਹੋਇਆ ਹੈ ? ਪਰਮੇਸ਼ੁਰ ਦੇ ਪਰਿਵਾਰ ਦਾ ਨਿਰਮਾਣ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਅਤੇ ਮਸੀਹ ਯਿਸੂ ਤੇ ਜੋ ਆਪ ਖੂੰਜੇ ਦਾ ਪੱਥਰ ਹੈ ਉਪਰ ਹੋਇਆ ਹੈ [2:20] # ਪਰਿਵਾਰ ਦੀ ਇਮਾਰਤ ਨਾਲ ਯਿਸੂ ਦੀ ਸ਼ਕਤੀ ਕੀ ਕਰਦੀ ਹੈ ? ਯਿਸੂ ਦੀ ਸ਼ਕਤੀ ਉਸਦੇ ਪਰਿਵਾਰ ਦੀ ਇਮਾਰਤ ਨੂੰ ਇਕ ਸੰਗ ਬਣਾਈਰੱਖਦੀ ਹੈ [2:21] # ਪਰਮੇਸ਼ੁਰ ਦੇ ਪਰਿਵਾਰ ਦੀ ਇਮਾਰਤ ਕਿਸ ਪ੍ਰਕਾਰ ਦੀ ਇਮਾਰਤ ਹੈ ? ਪਰਮੇਸ਼ੁਰ ਦਾ ਪਰਿਵਾਰ ਇਕ ਪਵਿੱਤਰ ਹੈਕਲ ਹੈ ਜੋ ਪ੍ਰਭੂ ਲਈ ਅੱਡ ਕੀਤੀ ਹੋਈ ਹੈ [2:21] # ਆਤਮਾ ਵਿੱਚ ਪਰਮੇਸ਼ੁਰ ਕਿੱਥੇ ਵਾਸ ਕਰਦਾ ਹੈ ? ਪਰਮੇਸ਼ੁਰ ਵਿਸ਼ਵਾਸੀ ਦੇ ਅੰਦਰ ਆਤਮਾ ਦੇ ਵਸੀਲੇ ਵਾਸ ਕਰਦਾ ਹੈ [2:22]