pa_tq/EPH/01/22.md

10 lines
580 B
Markdown
Raw Permalink Normal View History

2017-08-29 21:30:11 +00:00
# ਪਰਮੇਸ਼ੁਰ ਨੇ ਮਸੀਹ ਦੇ ਪੈਰਾਂ ਹੇਠ ਕੀ ਕਰ ਦਿੱਤਾ ?
ਉ.ਪਰਮੇਸ਼ੁਰ ਨੇ ਸਭ ਕੁਝ ਮਸੀਹ ਦੇ ਪੈਰਾਂ ਹੇਠ ਕਰ ਦਿੱਤਾ [1:22]
# ਕਲੀਸਿਯਾ ਵਿੱਚ ਮਸੀਹ ਦੇ ਅਧਿਕਾਰ ਦੀ ਕੀ ਪਦਵੀ ਹੈ ?
ਮਸੀਹ ਕਲੀਸਿਯਾ ਵਿੱਚ ਸਭਨਾਂ ਵਸਤਾਂ ਉੱਤੇ ਸਿਰ ਹੈ [1:22]
# ਕਲੀਸਿਯਾ ਕੀ ਹੈ ?
ਕਲੀਸਿਯਾ ਮਸੀਹ ਦੀ ਦੇਹੀ ਹੈ [1:23]