# ਪਰਮੇਸ਼ੁਰ ਨੇ ਮਸੀਹ ਦੇ ਪੈਰਾਂ ਹੇਠ ਕੀ ਕਰ ਦਿੱਤਾ ? ਉ.ਪਰਮੇਸ਼ੁਰ ਨੇ ਸਭ ਕੁਝ ਮਸੀਹ ਦੇ ਪੈਰਾਂ ਹੇਠ ਕਰ ਦਿੱਤਾ [1:22] # ਕਲੀਸਿਯਾ ਵਿੱਚ ਮਸੀਹ ਦੇ ਅਧਿਕਾਰ ਦੀ ਕੀ ਪਦਵੀ ਹੈ ? ਮਸੀਹ ਕਲੀਸਿਯਾ ਵਿੱਚ ਸਭਨਾਂ ਵਸਤਾਂ ਉੱਤੇ ਸਿਰ ਹੈ [1:22] # ਕਲੀਸਿਯਾ ਕੀ ਹੈ ? ਕਲੀਸਿਯਾ ਮਸੀਹ ਦੀ ਦੇਹੀ ਹੈ [1:23]