pa_tq/EPH/01/03.md

11 lines
1.1 KiB
Markdown
Raw Permalink Normal View History

2017-08-29 21:30:11 +00:00
# ਪਰਮੇਸ਼ੁਰ ਪਿਤਾ ਨੇ ਵਿਸ਼ਵਾਸੀਆਂ ਨੂੰ ਕਿਸ ਨਾਲ ਮੁਬਾਰਕ ਕੀਤਾ ਹੈ ?
ਪਰਮੇਸ਼ੁਰ ਪਿਤਾ ਨੇ ਸਵਰਗੀ ਥਾਵਾਂ ਵਿੱਚ ਹਰ ਪ੍ਰਕਾਰ ਦੀ ਅਸੀਸ ਨਾਲ ਵਿਸ਼ਵਾਸੀਆਂ ਨੂੰ ਅਸੀਸ ਦਿਤੀ ਹੈ [1:3]
# ਜੋ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ ਉਹਨਾਂ ਨੂੰ ਪਰਮੇਸ਼ੁਰ ਪਿਤਾ ਨੇ ਕਦੋਂ ਚੁਣਿਆ ?
ਜੋ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ ਉਹਨਾਂ ਨੂੰ ਪਰਮੇਸ਼ੁਰ ਪਿਤਾ ਨੇ ਜਗਤ ਦੀ ਉਤਪਤੀ ਤੋਂ ਪਹਿਲਾਂ ਚੁਣਿਆ [1:4]
ਪ੍ਰ?ਪਰਮੇਸ਼ੁਰ ਪਿਤਾ ਨੇ ਵਿਸ਼ਵਾਸੀਆਂ ਨੂੰ ਕਿਸ ਮਕਸਦ ਨਾਲ ਚੁਣਿਆ ?
ਪਰਮੇਸ਼ੁਰ ਪਿਤਾ ਨੇ ਵਿਸ਼ਵਾਸੀਆਂ ਨੂੰ ਚੁਣਿਆ ਤਾਂ ਜੋ ਉਹ ਉਸਦੀ ਨਜ਼ਰ ਵਿੱਚ ਪਵਿੱਤਰ ਅਤੇ ਨਿਰਦੋਸ਼ ਹੋਣ [1:4]