# ਪਰਮੇਸ਼ੁਰ ਪਿਤਾ ਨੇ ਵਿਸ਼ਵਾਸੀਆਂ ਨੂੰ ਕਿਸ ਨਾਲ ਮੁਬਾਰਕ ਕੀਤਾ ਹੈ ? ਪਰਮੇਸ਼ੁਰ ਪਿਤਾ ਨੇ ਸਵਰਗੀ ਥਾਵਾਂ ਵਿੱਚ ਹਰ ਪ੍ਰਕਾਰ ਦੀ ਅਸੀਸ ਨਾਲ ਵਿਸ਼ਵਾਸੀਆਂ ਨੂੰ ਅਸੀਸ ਦਿਤੀ ਹੈ [1:3] # ਜੋ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ ਉਹਨਾਂ ਨੂੰ ਪਰਮੇਸ਼ੁਰ ਪਿਤਾ ਨੇ ਕਦੋਂ ਚੁਣਿਆ ? ਜੋ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ ਉਹਨਾਂ ਨੂੰ ਪਰਮੇਸ਼ੁਰ ਪਿਤਾ ਨੇ ਜਗਤ ਦੀ ਉਤਪਤੀ ਤੋਂ ਪਹਿਲਾਂ ਚੁਣਿਆ [1:4] ਪ੍ਰ?ਪਰਮੇਸ਼ੁਰ ਪਿਤਾ ਨੇ ਵਿਸ਼ਵਾਸੀਆਂ ਨੂੰ ਕਿਸ ਮਕਸਦ ਨਾਲ ਚੁਣਿਆ ? ਪਰਮੇਸ਼ੁਰ ਪਿਤਾ ਨੇ ਵਿਸ਼ਵਾਸੀਆਂ ਨੂੰ ਚੁਣਿਆ ਤਾਂ ਜੋ ਉਹ ਉਸਦੀ ਨਜ਼ਰ ਵਿੱਚ ਪਵਿੱਤਰ ਅਤੇ ਨਿਰਦੋਸ਼ ਹੋਣ [1:4]