pa_tq/COL/03/22.md

10 lines
977 B
Markdown
Raw Permalink Normal View History

2017-08-29 21:30:11 +00:00
# ਵਿਸ਼ਵਾਸੀ ਜੋ ਵੀ ਕੰਮ ਕਰਦੇ ਹਨ ਉਹ ਕਿਸ ਦੇ ਲਈ ਕਰਦੇ ਹਨ ?
ਵਿਸ਼ਵਾਸੀ ਜੋ ਵੀ ਕੰਮ ਕਰਦੇ ਹਨ ਉਹ ਪ੍ਰਭੂ ਦੇ ਲਈ ਕਰਦੇ ਹਨ [3:23-24]
# ਜੋ ਹਰੇਕ ਕੰਮ ਨੂੰ ਇਸ ਤਰ੍ਹਾਂ ਕਰਦੇ ਹਨ ਜਿਵੇਂ ਪ੍ਰਭੂ ਦੀ ਸੇਵਾ , ਉਹਨਾਂ ਨੂੰ ਕੀ ਮਿਲਿਗਾ ?
ਜੋ ਹਰੇਕ ਕੰਮ ਨੂੰ ਇਸ ਤਰ੍ਹਾਂ ਕਰਦੇ ਹਨ ਜਿਵੇਂ ਪ੍ਰਭੂ ਦੀ ਸੇਵਾ , ਉਹਨਾਂ ਨੂੰ ਵਿਰਾਸਤ ਦਾ ਇਨਾਮ ਮਿਲਿਗਾ [3:24]
# ਜਿਹੜੇ ਕੁਧਰਮ ਕਰਦੇ ਹਨ ਉਹਨਾਂ ਨੂੰ ਕੀ ਮਿਲੇਗਾ ?
# ਜਿਹੜੇ ਕੁਧਰਮ ਕਰਦੇ ਹਨ ਉਹਨਾਂ ਨੂੰ ਉਹਨਾਂ ਦੀ ਕਰਨੀਆਂ ਅਨੁਸਾਰ ਸਜ਼ਾ ਮਿਲੇਗੀ [3:25]