# ਵਿਸ਼ਵਾਸੀ ਜੋ ਵੀ ਕੰਮ ਕਰਦੇ ਹਨ ਉਹ ਕਿਸ ਦੇ ਲਈ ਕਰਦੇ ਹਨ ? ਵਿਸ਼ਵਾਸੀ ਜੋ ਵੀ ਕੰਮ ਕਰਦੇ ਹਨ ਉਹ ਪ੍ਰਭੂ ਦੇ ਲਈ ਕਰਦੇ ਹਨ [3:23-24] # ਜੋ ਹਰੇਕ ਕੰਮ ਨੂੰ ਇਸ ਤਰ੍ਹਾਂ ਕਰਦੇ ਹਨ ਜਿਵੇਂ ਪ੍ਰਭੂ ਦੀ ਸੇਵਾ , ਉਹਨਾਂ ਨੂੰ ਕੀ ਮਿਲਿਗਾ ? ਜੋ ਹਰੇਕ ਕੰਮ ਨੂੰ ਇਸ ਤਰ੍ਹਾਂ ਕਰਦੇ ਹਨ ਜਿਵੇਂ ਪ੍ਰਭੂ ਦੀ ਸੇਵਾ , ਉਹਨਾਂ ਨੂੰ ਵਿਰਾਸਤ ਦਾ ਇਨਾਮ ਮਿਲਿਗਾ [3:24] # ਜਿਹੜੇ ਕੁਧਰਮ ਕਰਦੇ ਹਨ ਉਹਨਾਂ ਨੂੰ ਕੀ ਮਿਲੇਗਾ ? # ਜਿਹੜੇ ਕੁਧਰਮ ਕਰਦੇ ਹਨ ਉਹਨਾਂ ਨੂੰ ਉਹਨਾਂ ਦੀ ਕਰਨੀਆਂ ਅਨੁਸਾਰ ਸਜ਼ਾ ਮਿਲੇਗੀ [3:25]