8 lines
661 B
Markdown
8 lines
661 B
Markdown
|
# ਕੁਲੁੱਸੇ ਦੇ ਵਾਸੀਆਂ ਨੇ ਜੋ ਨਿਹਚਾ ਅਤੇ ਭਰੋਸੇ ਉਹਨਾਂ ਕੋਲ ਸੀ , ਉਸ ਦੀ ਖ਼ਬਰ ਕਿਥੋਂ ਸੁਣੀ ?
|
||
|
|
||
|
ਕੁਲੁੱਸੇ ਦੇ ਵਾਸੀਆਂ ਨੇ ਇਹ ਖ਼ਬਰ ਖੁਸ਼ਖਬਰੀ ਦੀ ਸਚਿਆਈ ਦੇ ਬਚਨ ਵਿੱਚ ਸੁਣੀ [1:5]
|
||
|
# ਪੌਲੁਸ ਕੀ ਕਹਿ ਰਿਹਾ ਹੈ ਜੋ ਬਚਨ ਇਸ ਸੰਸਾਰ ਵਿੱਚ ਕੀ ਕਰ ਰਿਹਾ ਹੈ ?
|
||
|
|
||
|
ਬਚਨ ਇਸ ਪੂਰੇ ਸੰਸਾਰ ਵਿੱਚ ਸ਼ੁਰੂ ਤੋਂ ਵਧਦਾ ਅਤੇ ਫੈਲਦਾ ਰਿਹਾ ਹੈ [1:4-6]
|
||
|
|