# ਕੁਲੁੱਸੇ ਦੇ ਵਾਸੀਆਂ ਨੇ ਜੋ ਨਿਹਚਾ ਅਤੇ ਭਰੋਸੇ ਉਹਨਾਂ ਕੋਲ ਸੀ , ਉਸ ਦੀ ਖ਼ਬਰ ਕਿਥੋਂ ਸੁਣੀ ? ਕੁਲੁੱਸੇ ਦੇ ਵਾਸੀਆਂ ਨੇ ਇਹ ਖ਼ਬਰ ਖੁਸ਼ਖਬਰੀ ਦੀ ਸਚਿਆਈ ਦੇ ਬਚਨ ਵਿੱਚ ਸੁਣੀ [1:5] # ਪੌਲੁਸ ਕੀ ਕਹਿ ਰਿਹਾ ਹੈ ਜੋ ਬਚਨ ਇਸ ਸੰਸਾਰ ਵਿੱਚ ਕੀ ਕਰ ਰਿਹਾ ਹੈ ? ਬਚਨ ਇਸ ਪੂਰੇ ਸੰਸਾਰ ਵਿੱਚ ਸ਼ੁਰੂ ਤੋਂ ਵਧਦਾ ਅਤੇ ਫੈਲਦਾ ਰਿਹਾ ਹੈ [1:4-6]