pa_tq/COL/01/01.md

8 lines
608 B
Markdown
Raw Permalink Normal View History

2017-08-29 21:30:11 +00:00
ਪ੍ਰ?ਪੌਲੁਸ ਮਸੀਹ ਯਿਸੂ ਦਾ ਰਸੂਲ ਕਿਵੇਂ ਬਣਿਆ ?
ਪੌਲੁਸ ਪਰਮੇਸ਼ੁਰ ਦੀ ਮਰਜ਼ੀ ਨਾਲ ਮਸੀਹ ਯਿਸੂ ਦਾ ਰਸੂਲ ਬਣਿਆ[1:1]
# ਪੌਲੁਸ ਨੇ ਇਹ ਪੱਤ੍ਰੀ ਕਿਸਨੂੰ ਲਿਖੀ ?
ਪੌਲੁਸ ਨੇ ਕੁਲੁੱਸੇ ਵਿਖੇ ਵਿਸ਼ਵਾਸ ਜੋਗ ਭਰਾਵਾਂ ਅਤੇ ਜਿਹੜੇ ਪਰਮੇਸ਼ੁਰ ਦੇ ਲਈ ਅਲੱਗ ਕੀਤੇ ਗਏ ਹਨ, ਉਹਨਾਂ ਨੂੰ ਇਹ ਪੱਤ੍ਰੀ ਲਿਖੀ [1:2]