ਪ੍ਰ?ਪੌਲੁਸ ਮਸੀਹ ਯਿਸੂ ਦਾ ਰਸੂਲ ਕਿਵੇਂ ਬਣਿਆ ? ਪੌਲੁਸ ਪਰਮੇਸ਼ੁਰ ਦੀ ਮਰਜ਼ੀ ਨਾਲ ਮਸੀਹ ਯਿਸੂ ਦਾ ਰਸੂਲ ਬਣਿਆ[1:1] # ਪੌਲੁਸ ਨੇ ਇਹ ਪੱਤ੍ਰੀ ਕਿਸਨੂੰ ਲਿਖੀ ? ਪੌਲੁਸ ਨੇ ਕੁਲੁੱਸੇ ਵਿਖੇ ਵਿਸ਼ਵਾਸ ਜੋਗ ਭਰਾਵਾਂ ਅਤੇ ਜਿਹੜੇ ਪਰਮੇਸ਼ੁਰ ਦੇ ਲਈ ਅਲੱਗ ਕੀਤੇ ਗਏ ਹਨ, ਉਹਨਾਂ ਨੂੰ ਇਹ ਪੱਤ੍ਰੀ ਲਿਖੀ [1:2]