pa_tq/ACT/20/22.md

6 lines
691 B
Markdown
Raw Permalink Normal View History

2017-08-29 21:30:11 +00:00
# ਯਰੂਸ਼ਲਮ ਨੂੰ ਜਾਂਦੇ ਸਮੇਂ ਪਵਿੱਤਰ ਆਤਮਾ ਪੌਲੁਸ ਨੂੰ ਕਿਸ ਬਾਰੇ ਗਵਾਹੀ ਦਿੰਦਾ ਸੀ?
ਉ: ਪਵਿੱਤਰ ਆਤਮਾ ਪੌਲੁਸ ਨੂੰ ਗਵਾਹੀ ਦਿੰਦਾ ਸੀ ਕਿ ਬੰਧਨ ਅਤੇ ਬਿਪਤਾ ਤੇਰੀ ਉਡੀਕ ਕਰਦੇ ਹਨ [20:23]
# ਪ੍ਰਭੂ ਯਿਸੂ ਤੋਂ ਪੌਲੁਸ ਨੇ ਕਿਹੜੀ ਸੇਵਕਾਈ ਪ੍ਰਾਪਤ ਕੀਤੀ ਸੀ?
ਉ: ਪੌਲੁਸ ਦੀ ਸੇਵਕਾਈ ਪਰਮੇਸ਼ੁਰ ਦੀ ਕਿਰਪਾ ਖੁਸ਼ ਖ਼ਬਰੀ ਦੀ ਗਵਾਹੀ ਦੇਣਾ ਸੀ [20:24]