# ਯਰੂਸ਼ਲਮ ਨੂੰ ਜਾਂਦੇ ਸਮੇਂ ਪਵਿੱਤਰ ਆਤਮਾ ਪੌਲੁਸ ਨੂੰ ਕਿਸ ਬਾਰੇ ਗਵਾਹੀ ਦਿੰਦਾ ਸੀ? ਉ: ਪਵਿੱਤਰ ਆਤਮਾ ਪੌਲੁਸ ਨੂੰ ਗਵਾਹੀ ਦਿੰਦਾ ਸੀ ਕਿ ਬੰਧਨ ਅਤੇ ਬਿਪਤਾ ਤੇਰੀ ਉਡੀਕ ਕਰਦੇ ਹਨ [20:23] # ਪ੍ਰਭੂ ਯਿਸੂ ਤੋਂ ਪੌਲੁਸ ਨੇ ਕਿਹੜੀ ਸੇਵਕਾਈ ਪ੍ਰਾਪਤ ਕੀਤੀ ਸੀ? ਉ: ਪੌਲੁਸ ਦੀ ਸੇਵਕਾਈ ਪਰਮੇਸ਼ੁਰ ਦੀ ਕਿਰਪਾ ਖੁਸ਼ ਖ਼ਬਰੀ ਦੀ ਗਵਾਹੀ ਦੇਣਾ ਸੀ [20:24]