pa_tq/ACT/16/25.md

6 lines
648 B
Markdown
Raw Permalink Normal View History

2017-08-29 21:30:11 +00:00
# ਅੱਧੀ ਰਾਤ ਨੂੰ ਪੌਲੁਸ ਅਤੇ ਸੀਲਾਸ ਕੈਦ ਵਿੱਚ ਕੀ ਕਰ ਰਹੇ ਸਨ ?
ਉ: ਉਹ ਪ੍ਰਾਰਥਨਾ ਕਰ ਰਹੇ ਸਨ ਅਤੇ ਪਰਮੇਸ਼ੁਰ ਦੇ ਭਜਨ ਗਾ ਰਹੇ ਸਨ [16:25]
# ਅਜਿਹਾ ਕੀ ਹੋਇਆ ਜਿਸਨੇ ਦਰੋਗੇ ਨੂੰ ਆਪਣੇ ਆਪ ਨੂੰ ਮਾਰਨ ਲਈ ਤਿਆਰ ਕਰ ਦਿੱਤਾ?
ਉ: ਇੱਕ ਭੂਚਾਲ ਆਇਆ, ਕੈਦਖਾਨੇ ਦੇ ਬੂਹੇ ਖੁੱਲ ਗਏ, ਅਤੇ ਸਭਨਾਂ ਦੀਆਂ ਬੇੜੀਆਂ ਖੁੱਲ੍ਹ ਗਈਆਂ [16:26]