# ਅੱਧੀ ਰਾਤ ਨੂੰ ਪੌਲੁਸ ਅਤੇ ਸੀਲਾਸ ਕੈਦ ਵਿੱਚ ਕੀ ਕਰ ਰਹੇ ਸਨ ? ਉ: ਉਹ ਪ੍ਰਾਰਥਨਾ ਕਰ ਰਹੇ ਸਨ ਅਤੇ ਪਰਮੇਸ਼ੁਰ ਦੇ ਭਜਨ ਗਾ ਰਹੇ ਸਨ [16:25] # ਅਜਿਹਾ ਕੀ ਹੋਇਆ ਜਿਸਨੇ ਦਰੋਗੇ ਨੂੰ ਆਪਣੇ ਆਪ ਨੂੰ ਮਾਰਨ ਲਈ ਤਿਆਰ ਕਰ ਦਿੱਤਾ? ਉ: ਇੱਕ ਭੂਚਾਲ ਆਇਆ, ਕੈਦਖਾਨੇ ਦੇ ਬੂਹੇ ਖੁੱਲ ਗਏ, ਅਤੇ ਸਭਨਾਂ ਦੀਆਂ ਬੇੜੀਆਂ ਖੁੱਲ੍ਹ ਗਈਆਂ [16:26]