pa_tq/ACT/13/44.md

6 lines
657 B
Markdown
Raw Permalink Normal View History

2017-08-29 21:30:11 +00:00
# ਅੰਤਾਕਿਯਾ ਵਿੱਚ, ਅਗਲੇ ਸਬਤ ਦੇ ਦਿਨ ਕੌਣ ਪ੍ਰਭੂ ਦਾ ਬਚਨ ਸੁਣਨ ਦੇ ਲਈ ਆਇਆ?
ਉ: ਅਗਲੇ ਸਬਤ ਦੇ ਦਿਨ ਲਗਭਗ ਸਾਰਾ ਸ਼ਹਿਰ ਪ੍ਰਭੂ ਦਾ ਬਚਨ ਸੁਣਨ ਲਈ ਆਇਆ [13:44]
# ਯਹੂਦੀਆਂ ਨੇ ਕੀ ਪ੍ਰਤੀਕਿਰਿਆ ਕੀਤੀ ਜਦੋਂ ਉਹਨਾਂ ਨੇ ਭੀੜਾਂ ਨੂੰ ਦੇਖਿਆ?
ਉ: ਯਹੂਦੀ ਖਾਰ ਨਾਲ ਭਰ ਗਏ ਅਤੇ ਪੌਲੁਸ ਦੇ ਵਿਰੁੱਧ ਬੋਲੇ, ਉਸ ਦੀ ਬਦਨਾਮੀ ਕੀਤੀ [13:45]