# ਅੰਤਾਕਿਯਾ ਵਿੱਚ, ਅਗਲੇ ਸਬਤ ਦੇ ਦਿਨ ਕੌਣ ਪ੍ਰਭੂ ਦਾ ਬਚਨ ਸੁਣਨ ਦੇ ਲਈ ਆਇਆ? ਉ: ਅਗਲੇ ਸਬਤ ਦੇ ਦਿਨ ਲਗਭਗ ਸਾਰਾ ਸ਼ਹਿਰ ਪ੍ਰਭੂ ਦਾ ਬਚਨ ਸੁਣਨ ਲਈ ਆਇਆ [13:44] # ਯਹੂਦੀਆਂ ਨੇ ਕੀ ਪ੍ਰਤੀਕਿਰਿਆ ਕੀਤੀ ਜਦੋਂ ਉਹਨਾਂ ਨੇ ਭੀੜਾਂ ਨੂੰ ਦੇਖਿਆ? ਉ: ਯਹੂਦੀ ਖਾਰ ਨਾਲ ਭਰ ਗਏ ਅਤੇ ਪੌਲੁਸ ਦੇ ਵਿਰੁੱਧ ਬੋਲੇ, ਉਸ ਦੀ ਬਦਨਾਮੀ ਕੀਤੀ [13:45]