pa_tq/ACT/08/34.md

6 lines
706 B
Markdown
Raw Permalink Normal View History

2017-08-29 21:30:11 +00:00
# ਆਦਮੀ ਨੇ ਫਿਲਿੱਪੁਸ ਨੂੰ ਉਸ ਸ਼ਾਸਤਰ ਬਾਰੇ ਕੀ ਪੁੱਛਿਆ ਜਿਸ ਨੂੰ ਉਹ ਪੜ੍ਹ ਰਿਹਾ ਸੀ?
ਉ: ਆਦਮੀ ਨੇ ਫਿਲਿੱਪੁਸ ਨੂੰ ਪੁੱਛਿਆ ਕਿ ਨਬੀ ਆਪਣੇ ਬਾਰੇ ਜਾਂ ਕਿਸੇ ਹੋਰ ਬਾਰੇ ਆਖ ਰਿਹਾ ਹੈ [8:34]
# ਫਿਲਿੱਪੁਸ ਦੇ ਅਨੁਸਾਰ ਯਸਾਯਾਹ ਦੇ ਪਾਠ ਵਿੱਚ ਉਹ ਵਿਅਕਤੀ ਕੌਣ ਹੈ?
ਉ: ਫਿਲਿੱਪੁਸ ਨੇ ਵਿਆਖਿਆ ਕੀਤੀ ਕਿ ਯਸਾਯਾਹ ਦੇ ਪਾਠ ਵਿੱਚ ਉਹ ਆਦਮੀ ਯਿਸੂ ਹੈ [8:35]