# ਆਦਮੀ ਨੇ ਫਿਲਿੱਪੁਸ ਨੂੰ ਉਸ ਸ਼ਾਸਤਰ ਬਾਰੇ ਕੀ ਪੁੱਛਿਆ ਜਿਸ ਨੂੰ ਉਹ ਪੜ੍ਹ ਰਿਹਾ ਸੀ? ਉ: ਆਦਮੀ ਨੇ ਫਿਲਿੱਪੁਸ ਨੂੰ ਪੁੱਛਿਆ ਕਿ ਨਬੀ ਆਪਣੇ ਬਾਰੇ ਜਾਂ ਕਿਸੇ ਹੋਰ ਬਾਰੇ ਆਖ ਰਿਹਾ ਹੈ [8:34] # ਫਿਲਿੱਪੁਸ ਦੇ ਅਨੁਸਾਰ ਯਸਾਯਾਹ ਦੇ ਪਾਠ ਵਿੱਚ ਉਹ ਵਿਅਕਤੀ ਕੌਣ ਹੈ? ਉ: ਫਿਲਿੱਪੁਸ ਨੇ ਵਿਆਖਿਆ ਕੀਤੀ ਕਿ ਯਸਾਯਾਹ ਦੇ ਪਾਠ ਵਿੱਚ ਉਹ ਆਦਮੀ ਯਿਸੂ ਹੈ [8:35]