pa_tq/ACT/07/54.md

6 lines
628 B
Markdown
Raw Permalink Normal View History

2017-08-29 21:30:11 +00:00
# ਸਭਾ ਦੇ ਮੈਂਬਰਾਂ ਨੇ ਇਸਤੀਫ਼ਾਨ ਦੇ ਦੋਸ਼ ਦੇ ਪ੍ਰਤੀ ਕੀ ਕਿਰਿਆ ਕੀਤੀ?
ਉ: ਸਭਾ ਦੇ ਮੈਂਬਰ ਮਨ ਵਿੱਚ ਸੜ ਗਏ ਅਤੇ ਉਸ ਤੇ ਦੰਦ ਪੀਹਣ ਲੱਗੇ [7:54]
# ਇਸਤੀਫ਼ਾਨ ਕੀ ਕਹਿੰਦਾ ਹੈ ਕਿ ਉਸਨੇ ਸਵਰਗ ਵੱਲ ਦੇਖਦੇ ਹੋਏ ਕੀ ਦੇਖਿਆ?
ਉ: ਇਸਤੀਫ਼ਾਨ ਕਹਿੰਦਾ ਹੈ ਕਿ ਉਸ ਨੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਪਾਸੇ ਖੜਾ ਦੇਖਿਆ [7:55-56]