# ਸਭਾ ਦੇ ਮੈਂਬਰਾਂ ਨੇ ਇਸਤੀਫ਼ਾਨ ਦੇ ਦੋਸ਼ ਦੇ ਪ੍ਰਤੀ ਕੀ ਕਿਰਿਆ ਕੀਤੀ? ਉ: ਸਭਾ ਦੇ ਮੈਂਬਰ ਮਨ ਵਿੱਚ ਸੜ ਗਏ ਅਤੇ ਉਸ ਤੇ ਦੰਦ ਪੀਹਣ ਲੱਗੇ [7:54] # ਇਸਤੀਫ਼ਾਨ ਕੀ ਕਹਿੰਦਾ ਹੈ ਕਿ ਉਸਨੇ ਸਵਰਗ ਵੱਲ ਦੇਖਦੇ ਹੋਏ ਕੀ ਦੇਖਿਆ? ਉ: ਇਸਤੀਫ਼ਾਨ ਕਹਿੰਦਾ ਹੈ ਕਿ ਉਸ ਨੇ ਯਿਸੂ ਨੂੰ ਪਰਮੇਸ਼ੁਰ ਦੇ ਸੱਜੇ ਪਾਸੇ ਖੜਾ ਦੇਖਿਆ [7:55-56]