pa_tq/ACT/05/38.md

6 lines
759 B
Markdown
Raw Permalink Normal View History

2017-08-29 21:30:11 +00:00
# ਸਭਾ ਲਈ ਗਮਲੀਏਲ ਦੀ ਕੀ ਸਲਾਹ ਸੀ?
ਉ: ਗਮਲੀਏਲ ਨੇ ਸਭਾ ਨੂੰ ਰਸੂਲਾਂ ਨੂੰ ਇਕੱਲੇ ਛੱਡਣ ਦੀ ਸਲਾਹ ਦਿੱਤੀ [5:38]
# ਗਮਲੀਏਲ ਨੇ ਸਭਾ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਰਸੂਲਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਹ ਕਿਸ ਦੇ ਵਿਰੁੱਧ ਲੜਨ ਵਾਲੇ ਠਹਿਰ ਸਕਦੇ ਹਨ?
ਉ: ਗਮਲੀਏਲ ਨੇ ਸਭਾ ਨੂੰ ਚੇਤਾਵਨੀ ਦਿੱਤੀ ਕਿ ਉਹ ਪਰਮੇਸ਼ੁਰ ਦੇ ਵਿਰੁੱਧ ਲੜਨ ਵਾਲੇ ਠਹਿਰ ਸਕਦੇ ਹਨ [5:39]