# ਸਭਾ ਲਈ ਗਮਲੀਏਲ ਦੀ ਕੀ ਸਲਾਹ ਸੀ? ਉ: ਗਮਲੀਏਲ ਨੇ ਸਭਾ ਨੂੰ ਰਸੂਲਾਂ ਨੂੰ ਇਕੱਲੇ ਛੱਡਣ ਦੀ ਸਲਾਹ ਦਿੱਤੀ [5:38] # ਗਮਲੀਏਲ ਨੇ ਸਭਾ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਹ ਰਸੂਲਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਹ ਕਿਸ ਦੇ ਵਿਰੁੱਧ ਲੜਨ ਵਾਲੇ ਠਹਿਰ ਸਕਦੇ ਹਨ? ਉ: ਗਮਲੀਏਲ ਨੇ ਸਭਾ ਨੂੰ ਚੇਤਾਵਨੀ ਦਿੱਤੀ ਕਿ ਉਹ ਪਰਮੇਸ਼ੁਰ ਦੇ ਵਿਰੁੱਧ ਲੜਨ ਵਾਲੇ ਠਹਿਰ ਸਕਦੇ ਹਨ [5:39]