pa_tq/ACT/03/21.md

8 lines
978 B
Markdown
Raw Permalink Normal View History

2017-08-29 21:30:11 +00:00
# ਪਤਰਸ ਦੇ ਅਨੁਸਾਰ ਯਿਸੂ ਸਵਰਗ ਵਿੱਚ ਕਿਸ ਸਮੇਂ ਤੱਕ ਰਹੇਗਾ?
ਉ: ਪਤਰਸ ਨੇ ਕਿਹਾ ਕਿ ਜਦੋਂ ਤੱਕ ਸਾਰੀਆਂ ਚੀਜ਼ਾਂ ਨੂੰ ਸੁਧਾਰੇ ਜਾਣ ਦਾ ਸਮਾਂ ਨਾ ਆ ਜਾਵੇ, ਯਿਸੂ ਸਵਰਗ ਵਿੱਚ ਰਹੇਗਾ [3;21]
# ਮੂਸਾ ਨੇ ਯਿਸੂ ਬਾਰੇ ਕੀ ਆਖਿਆ?
ਉ: ਮੂਸਾ ਨੇ ਕਿਹਾ ਕਿ ਪਰਮੇਸ਼ੁਰ ਉਸ ਵਰਗੇ ਇੱਕ ਨਬੀ ਨੂੰ ਖੜਾ ਕਰੇਗਾ ਜਿਸ ਦੀ ਲੋਕ ਸੁਣਨਗੇ [3:22]
# ਉਸ ਹਰੇਕ ਆਦਮੀ ਨਾਲ ਕੀ ਹੋਵੇਗਾ ਜੋ ਯਿਸੂ ਦੀ ਆਵਾਜ਼ ਨਹੀਂ ਸੁਣਦਾ ?
ਉ: ਜੋ ਆਦਮੀ ਯਿਸੂ ਦੀ ਆਵਾਜ਼ ਨੂੰ ਨਹੀਂ ਸੁਣਦਾ ਉਹ ਪੂਰੀ ਤਰ੍ਹਾਂ ਨਾਸ ਕੀਤਾ ਜਾਵੇਗਾ [3:23]