pa_tq/3JN/01/09.md

17 lines
1.4 KiB
Markdown
Raw Permalink Normal View History

2017-08-29 21:30:11 +00:00
# ਦਿਯੁਤ੍ਰਿਫੇਸ ਕੀ ਬਣਨਾ ਚਾਹੁੰਦਾ ਹੈ?
ਦਿਯੁਤ੍ਰਿਫੇਸ ਸਭਾ ਵਿਚੋਂ ਸਿਰ ਕੱ ਹੋਣਾ ਚਾਹੁੰਦਾ ਹੈ| [1:9]
# ਯੂਹੰਨਾ ਦੇ ਲਈ ਦਿਯੁਤ੍ਰਿਫੇਸ ਦਾ ਵਿਹਾਰ ਕਿਸ ਤਰਾਂ ਦਾ ਹੈ?
ਦਿਯੁਤ੍ਰਿਫੇਸ ਯੂਹੰਨਾ ਦੀ ਨਹੀ ਮੰਨਦਾ| [1:9]
# ਜੇਕਰ ਯੂਹੰਨਾ ਸਭਾ ਅਤੇ ਗਾਯੁਸ ਕੋਲ ਆਇਆ ਤਾਂ ਉਹ ਕੀ ਕਰੇਗਾ ?
ਜੇਕਰ ਯੂਹੰਨਾ ਆਵੇਗਾ ਤਾਂ ਦਿਯੁਤ੍ਰਿਫੇਸ ਦੇ ਬੁਰੇ ਕੰਮਾਂ ਨੂੰ ਚਿਤਾਰੇਗਾ|[1:10]
# ਦਿਯੁਤ੍ਰਿਫੇਸ ਉਹਨਾਂ ਭਾਈਆਂ ਨਾਲ ਕਿ ਕਰਦਾ ਹੈ ਜੋ ਨਾਮ ਦੇ ਨਮਿਤ ਜਾਂਦੇ ਹਨ?
ਦਿਯੁਤ੍ਰਿਫੇਸ ਭਾਈਆਂ ਦਾ ਸਵਾਗਤ ਨਹੀ ਕਰਦਾ |[1:10]
# ਦਿਯੁਤ੍ਰਿਫੇਸ ਉਹਨਾਂ ਨਾਲ ਕੀ ਕਰਦਾ ਹੈ ਜੋ ਉਹਨਾਂ ਭਾਈਆਂ ਦਾ ਜੋ ਨਾਮ ਦੇ ਨਮਿਤ ਜਾਂਦੇ ਹਨ ਸਵਾਗਤ ਕਰਦੇ ਹਨ ?
ਦਿਯੁਤ੍ਰਿਫੇਸ ਉਹਨਾਂ ਨੂੰ ਸਵਾਗਤ ਕਰਨ ਤੋਂ ਰੋਕਦਾ ਹੈ ਅਤੇ ਕਲੀਸਿਯਾ ਵਿਚੋਂ ਕੱਢ ਦਿੰਦਾ ਹੈ|[1:10]