# ਦਿਯੁਤ੍ਰਿਫੇਸ ਕੀ ਬਣਨਾ ਚਾਹੁੰਦਾ ਹੈ? ਦਿਯੁਤ੍ਰਿਫੇਸ ਸਭਾ ਵਿਚੋਂ ਸਿਰ ਕੱ ਹੋਣਾ ਚਾਹੁੰਦਾ ਹੈ| [1:9] # ਯੂਹੰਨਾ ਦੇ ਲਈ ਦਿਯੁਤ੍ਰਿਫੇਸ ਦਾ ਵਿਹਾਰ ਕਿਸ ਤਰਾਂ ਦਾ ਹੈ? ਦਿਯੁਤ੍ਰਿਫੇਸ ਯੂਹੰਨਾ ਦੀ ਨਹੀ ਮੰਨਦਾ| [1:9] # ਜੇਕਰ ਯੂਹੰਨਾ ਸਭਾ ਅਤੇ ਗਾਯੁਸ ਕੋਲ ਆਇਆ ਤਾਂ ਉਹ ਕੀ ਕਰੇਗਾ ? ਜੇਕਰ ਯੂਹੰਨਾ ਆਵੇਗਾ ਤਾਂ ਦਿਯੁਤ੍ਰਿਫੇਸ ਦੇ ਬੁਰੇ ਕੰਮਾਂ ਨੂੰ ਚਿਤਾਰੇਗਾ|[1:10] # ਦਿਯੁਤ੍ਰਿਫੇਸ ਉਹਨਾਂ ਭਾਈਆਂ ਨਾਲ ਕਿ ਕਰਦਾ ਹੈ ਜੋ ਨਾਮ ਦੇ ਨਮਿਤ ਜਾਂਦੇ ਹਨ? ਦਿਯੁਤ੍ਰਿਫੇਸ ਭਾਈਆਂ ਦਾ ਸਵਾਗਤ ਨਹੀ ਕਰਦਾ |[1:10] # ਦਿਯੁਤ੍ਰਿਫੇਸ ਉਹਨਾਂ ਨਾਲ ਕੀ ਕਰਦਾ ਹੈ ਜੋ ਉਹਨਾਂ ਭਾਈਆਂ ਦਾ ਜੋ ਨਾਮ ਦੇ ਨਮਿਤ ਜਾਂਦੇ ਹਨ ਸਵਾਗਤ ਕਰਦੇ ਹਨ ? ਦਿਯੁਤ੍ਰਿਫੇਸ ਉਹਨਾਂ ਨੂੰ ਸਵਾਗਤ ਕਰਨ ਤੋਂ ਰੋਕਦਾ ਹੈ ਅਤੇ ਕਲੀਸਿਯਾ ਵਿਚੋਂ ਕੱਢ ਦਿੰਦਾ ਹੈ|[1:10]