pa_tq/2TI/02/08.md

8 lines
1.0 KiB
Markdown
Raw Permalink Normal View History

2017-08-29 21:30:11 +00:00
# ਜਦੋਂ ਉਹ ਤਿਮੋਥਿਉਸ ਨੂੰ ਲਿਖਦਾ ਹੈ, ਪੌਲੁਸ ਕਿਹੜੇ ਹਲਾਤਾਂ ਵਿੱਚ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਦੇ ਕਾਰਨ ਦੁੱਖ ਉਠਾਉਂਦਾ ਹੈ?
ਉ: ਪੌਲੁਸ ਇੱਕ ਅਪਰਾਧੀ ਦੀ ਤਰਾਂ ਬੰਧਨਾਂ ਦਾ ਦੁੱਖ ਭੋਗਦਾ ਹੈ [2:9]
# ਪੌਲੁਸ ਕਹਿੰਦਾ ਹੈ ਕਿ ਕੀ ਬੰਨਿਆ ਨਹੀਂ ਹੈ?
ਉ: ਪੌਲੁਸ ਕਹਿੰਦਾ ਹੈ ਕਿ ਪਰਮੇਸ਼ੁਰ ਦਾ ਬਚਨ ਬੰਨਿਆ ਹੋਇਆ ਨਹੀਂ ਹੈ [2:9]
# ਪੌਲੁਸ ਇਹ ਸਭ ਕੁਝ ਕਿਉਂ ਸਹਿੰਦਾ ਹੈ?
ਉ: ਪੌਲੁਸ ਇਹ ਸਭ ਕੁਝ ਪਰਮੇਸ਼ੁਰ ਦੁਆਰਾ ਚੁਣੇ ਹੋਈਆਂ ਲਈ ਸਹਿੰਦਾ ਹੈ, ਤਾਂ ਕਿ ਮੁਕਤੀ ਨੂੰ ਪ੍ਰਾਪਤ ਕਰ ਸਕਣ ਜੋ ਮਸੀਹ ਯਿਸੂ ਵਿੱਚ ਹੈ [2:10]