# ਜਦੋਂ ਉਹ ਤਿਮੋਥਿਉਸ ਨੂੰ ਲਿਖਦਾ ਹੈ, ਪੌਲੁਸ ਕਿਹੜੇ ਹਲਾਤਾਂ ਵਿੱਚ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਦੇ ਕਾਰਨ ਦੁੱਖ ਉਠਾਉਂਦਾ ਹੈ? ਉ: ਪੌਲੁਸ ਇੱਕ ਅਪਰਾਧੀ ਦੀ ਤਰਾਂ ਬੰਧਨਾਂ ਦਾ ਦੁੱਖ ਭੋਗਦਾ ਹੈ [2:9] # ਪੌਲੁਸ ਕਹਿੰਦਾ ਹੈ ਕਿ ਕੀ ਬੰਨਿਆ ਨਹੀਂ ਹੈ? ਉ: ਪੌਲੁਸ ਕਹਿੰਦਾ ਹੈ ਕਿ ਪਰਮੇਸ਼ੁਰ ਦਾ ਬਚਨ ਬੰਨਿਆ ਹੋਇਆ ਨਹੀਂ ਹੈ [2:9] # ਪੌਲੁਸ ਇਹ ਸਭ ਕੁਝ ਕਿਉਂ ਸਹਿੰਦਾ ਹੈ? ਉ: ਪੌਲੁਸ ਇਹ ਸਭ ਕੁਝ ਪਰਮੇਸ਼ੁਰ ਦੁਆਰਾ ਚੁਣੇ ਹੋਈਆਂ ਲਈ ਸਹਿੰਦਾ ਹੈ, ਤਾਂ ਕਿ ਮੁਕਤੀ ਨੂੰ ਪ੍ਰਾਪਤ ਕਰ ਸਕਣ ਜੋ ਮਸੀਹ ਯਿਸੂ ਵਿੱਚ ਹੈ [2:10]