pa_tq/2PE/03/01.md

5 lines
453 B
Markdown
Raw Permalink Normal View History

2017-08-29 21:30:11 +00:00
# ਪਤਰਸ ਨੇ ਇਹ ਦੂਸਰੀ ਪੱਤ੍ਰੀ ਕਿਉਂ ਲਿਖੀ ?
ਉਸਨੇ ਇਹ ਪੱਤ੍ਰੀ ਲਿਖੀ ਤਾਂ ਜੋ ਪਵਿੱਤਰ ਨਬੀਆਂ ਰਾਹੀਂ ਪਹਿਲਾਂ ਹੀ ਜੋ ਆਗਿਆ ਦਾ ਹੁਕਮ ਹੋਇਆ ਅਤੇ ਉਹਨਾਂ ਦੇ ਪ੍ਰਭੂ ਅਤੇ ਮੁਕਤੀਦਾਤੇ ਦੇ ਹੁਕਮਾਂ ਨੂੰ ਯਾਦ ਰੱਖਿਓ [3:1-2]