# ਪਤਰਸ ਨੇ ਇਹ ਦੂਸਰੀ ਪੱਤ੍ਰੀ ਕਿਉਂ ਲਿਖੀ ? ਉਸਨੇ ਇਹ ਪੱਤ੍ਰੀ ਲਿਖੀ ਤਾਂ ਜੋ ਪਵਿੱਤਰ ਨਬੀਆਂ ਰਾਹੀਂ ਪਹਿਲਾਂ ਹੀ ਜੋ ਆਗਿਆ ਦਾ ਹੁਕਮ ਹੋਇਆ ਅਤੇ ਉਹਨਾਂ ਦੇ ਪ੍ਰਭੂ ਅਤੇ ਮੁਕਤੀਦਾਤੇ ਦੇ ਹੁਕਮਾਂ ਨੂੰ ਯਾਦ ਰੱਖਿਓ [3:1-2]