pa_tq/2JN/01/04.md

11 lines
930 B
Markdown
Raw Permalink Normal View History

2017-08-29 21:30:11 +00:00
# ਯੂਹੰਨਾ ਕਿਉਂ ਅਨੰਦ ਮਨਾ ਰਿਹਾ ਹੈ?
ਉਸ ਔਰਤ ਦੇ ਬੱਚਿਆਂ ਵਿਚੋਂ ਕਈਆਂ ਨੂੰ ਸੱਚਾਈ ਵਿੱਚ ਚੱਲਦੇ ਵੇਖ ਕੇ ਅਨੰਦ ਮਨਾ ਰਿਹਾ ਹੈ| [1:4]
# ਕਿਹੜਾ ਹੁਕਮ ਉਹਨਾਂ ਨੂੰ ਮੁੱਢੋਂ ਮਿਲਿਆ ਹੈ ਜਿਸ ਦੇ ਬਾਰੇ ਯੂਹੰਨਾ ਕਹਿੰਦਾ ਹੈ?
ਯੂਹੰਨਾ ਕਹਿੰਦਾ ਹੈ ਕਿ ਇੱਕ ਦੂਸਰੇ ਨਾਲ ਪ੍ਰੇਮ ਕਰਨ ਦਾ ਹੁਕਮ ਉਹਨਾਂ ਨੂੰ ਮੁਢੋਂ ਮਿਲਿਆ ਹੈ | [1:5]
# ਯੂਹੰਨਾਂ ਪ੍ਰੇਮ ਦੇ ਬਾਰੇ ਕੀ ਕਹਿੰਦਾ ਹੈ ?
ਯੂਹੰਨਾਂ ਕਹਿੰਦਾ ਹੈ ਕਿ ਪ੍ਰੇਮ ਪਰਮੇਸ਼ੁਰ ਦੇ ਹੁਕਮਾਂ ਅਨੁਸਾਰ ਚੱਲਣਾ ਹੈ |[1:6]