# ਯੂਹੰਨਾ ਕਿਉਂ ਅਨੰਦ ਮਨਾ ਰਿਹਾ ਹੈ? ਉਸ ਔਰਤ ਦੇ ਬੱਚਿਆਂ ਵਿਚੋਂ ਕਈਆਂ ਨੂੰ ਸੱਚਾਈ ਵਿੱਚ ਚੱਲਦੇ ਵੇਖ ਕੇ ਅਨੰਦ ਮਨਾ ਰਿਹਾ ਹੈ| [1:4] # ਕਿਹੜਾ ਹੁਕਮ ਉਹਨਾਂ ਨੂੰ ਮੁੱਢੋਂ ਮਿਲਿਆ ਹੈ ਜਿਸ ਦੇ ਬਾਰੇ ਯੂਹੰਨਾ ਕਹਿੰਦਾ ਹੈ? ਯੂਹੰਨਾ ਕਹਿੰਦਾ ਹੈ ਕਿ ਇੱਕ ਦੂਸਰੇ ਨਾਲ ਪ੍ਰੇਮ ਕਰਨ ਦਾ ਹੁਕਮ ਉਹਨਾਂ ਨੂੰ ਮੁਢੋਂ ਮਿਲਿਆ ਹੈ | [1:5] # ਯੂਹੰਨਾਂ ਪ੍ਰੇਮ ਦੇ ਬਾਰੇ ਕੀ ਕਹਿੰਦਾ ਹੈ ? ਯੂਹੰਨਾਂ ਕਹਿੰਦਾ ਹੈ ਕਿ ਪ੍ਰੇਮ ਪਰਮੇਸ਼ੁਰ ਦੇ ਹੁਕਮਾਂ ਅਨੁਸਾਰ ਚੱਲਣਾ ਹੈ |[1:6]