pa_tq/2CO/12/06.md

6 lines
790 B
Markdown
Raw Permalink Normal View History

2017-08-29 21:30:11 +00:00
# ਪੌਲੁਸ ਕਿਉਂ ਕਹਿੰਦਾ ਹੈ ਕਿ ਜੇ ਉਹ ਅਭਿਮਾਨ ਵੀ ਕਰੇ ਤਾਂ ਉਹ ਮੂਰਖ ਨਹੀਂ ਬਣੇਗਾ ?
ਉ: ਪੌਲੁਸ ਕਹਿੰਦਾ ਹੈ ਕਿ ਜੇਕਰ ਉਹ ਅਭਿਮਾਨ ਵੀ ਕਰੇ ਤਾਂ ਉਹ ਮੂਰਖ ਨਹੀਂ ਬਣੇਗਾ ਕਿਉਂਕਿ ਉਹ ਸਚਾਈ ਬੋਲਦਾ ਹੈ [12:6]
# ਪੌਲੁਸ ਨੂੰ ਫੁੱਲ ਜਾਣ ਤੋਂ ਰੋਕਣ ਲਈ ਉਸ ਦੇ ਨਾਲ ਕੀ ਹੋਇਆ ?
ਉ: ਪੌਲੁਸ ਦੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ, ਅਰਥਾਤ ਸ਼ੈਤਾਨ ਵਲੋਂ ਉਸ ਨੂੰ ਤੰਗ ਕਰਨ ਲਈ ਇੱਕ ਦੂਤ ਭੇਜਿਆ ਗਿਆ [12:7]