# ਪੌਲੁਸ ਕਿਉਂ ਕਹਿੰਦਾ ਹੈ ਕਿ ਜੇ ਉਹ ਅਭਿਮਾਨ ਵੀ ਕਰੇ ਤਾਂ ਉਹ ਮੂਰਖ ਨਹੀਂ ਬਣੇਗਾ ? ਉ: ਪੌਲੁਸ ਕਹਿੰਦਾ ਹੈ ਕਿ ਜੇਕਰ ਉਹ ਅਭਿਮਾਨ ਵੀ ਕਰੇ ਤਾਂ ਉਹ ਮੂਰਖ ਨਹੀਂ ਬਣੇਗਾ ਕਿਉਂਕਿ ਉਹ ਸਚਾਈ ਬੋਲਦਾ ਹੈ [12:6] # ਪੌਲੁਸ ਨੂੰ ਫੁੱਲ ਜਾਣ ਤੋਂ ਰੋਕਣ ਲਈ ਉਸ ਦੇ ਨਾਲ ਕੀ ਹੋਇਆ ? ਉ: ਪੌਲੁਸ ਦੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ, ਅਰਥਾਤ ਸ਼ੈਤਾਨ ਵਲੋਂ ਉਸ ਨੂੰ ਤੰਗ ਕਰਨ ਲਈ ਇੱਕ ਦੂਤ ਭੇਜਿਆ ਗਿਆ [12:7]