pa_tq/2CO/10/05.md

4 lines
650 B
Markdown
Raw Permalink Normal View History

2017-08-29 21:30:11 +00:00
# ਜਿਹੜੇ ਹਥਿਆਰਾਂ ਦਾ ਪੌਲੁਸ ਨੇ ਇਸਤੇਮਾਲ ਕੀਤਾ ਉਹਨਾਂ ਵਿੱਚ ਕੀ ਕਰਨ ਦੀ ਸ਼ਕਤੀ ਸੀ ?
ਉ: ਜਿਹਨਾਂ ਹਥਿਆਰਾਂ ਦਾ ਪੌਲੁਸ ਨੇ ਇਸਤੇਮਾਲ ਕੀਤਾ ਉਹਨਾਂ ਵਿੱਚ ਕਿਲਿਆਂ ਨੂੰ ਢਾਹ ਦੇਣ ਦੀ ਸ਼ਕਤੀ ਸੀ - ਬਹਿਸਾਂ ਨੂੰ ਖਤਮ ਕਰਨ ਦੀ, ਅਤੇ ਹਰੇਕ ਉਸ ਗੱਲ ਨੂੰ ਨਾਸ ਕਰਨ ਦੀ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਵਿਰੁੱਧ ਉੱਠਦੀ ਹੈ [10:4-5]