# ਜਿਹੜੇ ਹਥਿਆਰਾਂ ਦਾ ਪੌਲੁਸ ਨੇ ਇਸਤੇਮਾਲ ਕੀਤਾ ਉਹਨਾਂ ਵਿੱਚ ਕੀ ਕਰਨ ਦੀ ਸ਼ਕਤੀ ਸੀ ? ਉ: ਜਿਹਨਾਂ ਹਥਿਆਰਾਂ ਦਾ ਪੌਲੁਸ ਨੇ ਇਸਤੇਮਾਲ ਕੀਤਾ ਉਹਨਾਂ ਵਿੱਚ ਕਿਲਿਆਂ ਨੂੰ ਢਾਹ ਦੇਣ ਦੀ ਸ਼ਕਤੀ ਸੀ - ਬਹਿਸਾਂ ਨੂੰ ਖਤਮ ਕਰਨ ਦੀ, ਅਤੇ ਹਰੇਕ ਉਸ ਗੱਲ ਨੂੰ ਨਾਸ ਕਰਨ ਦੀ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਵਿਰੁੱਧ ਉੱਠਦੀ ਹੈ [10:4-5]