pa_tq/2CO/07/02.md

6 lines
1.0 KiB
Markdown
Raw Permalink Normal View History

2017-08-29 21:30:11 +00:00
# ਪੌਲੁਸ ਕੀ ਚਾਹੁੰਦਾ ਹੈ ਜੋ ਕੁਰਿੰਥੀਆਂ ਦੇ ਸੰਤ ਉਸ ਲਈ ਅਤੇ ਉਸ ਦੇ ਸਾਥੀਆਂ ਦੇ ਲਈ ਕਰਨ ?
ਉ: ਪੌਲੁਸ ਚਾਹੁੰਦਾ ਹੈ ਕਿ ਉਹ ਉਹਨਾਂ ਨੂੰ ਆਪਣੇ ਦਿਲਾਂ ਵਿੱਚ ਥਾਂ ਦੇਣ [7:2]
# ਕੁਰਿੰਥੀਆਂ ਦੇ ਸੰਤਾਂ ਦੇ ਉਤਸ਼ਾਹ ਲਈ ਪੌਲੁਸ ਨੇ ਕਿਹੜੇ ਸ਼ਬਦ ਕਹੇ ?
ਉ: ਪੌਲੁਸ ਕੁਰਿੰਥੀਆਂ ਦੇ ਸੰਤਾਂ ਨੂੰ ਕਹਿੰਦਾ ਹੈ ਕਿ ਉਹ ਉਸ ਦੇ ਅਤੇ ਉਸ ਦੇ ਸਾਥੀਆਂ ਦੇ ਦਿਲਾਂ ਵਿੱਚ ਸਨ, ਤਾਂ ਕਿ ਉਹਨਾਂ ਦਾ ਜੀਉਣ ਮਰਨ ਇਕੱਠਾ ਹੋਵੇ | ਪੌਲੁਸ ਉਹਨਾਂ ਇਹ ਵੀ ਕਹਿੰਦਾ ਹੈ ਉਸ ਨੂੰ ਤੁਹਾਡੇ ਉੱਤੇ ਬਹੁਤ ਭਰੋਸਾ ਹੈ ਅਤੇ ਉਹਨਾਂ ਨੂੰ ਉੱਤੇ ਅਭਿਮਾਨ ਵੀ ਹੈ [7:3-4]