# ਪੌਲੁਸ ਕੀ ਚਾਹੁੰਦਾ ਹੈ ਜੋ ਕੁਰਿੰਥੀਆਂ ਦੇ ਸੰਤ ਉਸ ਲਈ ਅਤੇ ਉਸ ਦੇ ਸਾਥੀਆਂ ਦੇ ਲਈ ਕਰਨ ? ਉ: ਪੌਲੁਸ ਚਾਹੁੰਦਾ ਹੈ ਕਿ ਉਹ ਉਹਨਾਂ ਨੂੰ ਆਪਣੇ ਦਿਲਾਂ ਵਿੱਚ ਥਾਂ ਦੇਣ [7:2] # ਕੁਰਿੰਥੀਆਂ ਦੇ ਸੰਤਾਂ ਦੇ ਉਤਸ਼ਾਹ ਲਈ ਪੌਲੁਸ ਨੇ ਕਿਹੜੇ ਸ਼ਬਦ ਕਹੇ ? ਉ: ਪੌਲੁਸ ਕੁਰਿੰਥੀਆਂ ਦੇ ਸੰਤਾਂ ਨੂੰ ਕਹਿੰਦਾ ਹੈ ਕਿ ਉਹ ਉਸ ਦੇ ਅਤੇ ਉਸ ਦੇ ਸਾਥੀਆਂ ਦੇ ਦਿਲਾਂ ਵਿੱਚ ਸਨ, ਤਾਂ ਕਿ ਉਹਨਾਂ ਦਾ ਜੀਉਣ ਮਰਨ ਇਕੱਠਾ ਹੋਵੇ | ਪੌਲੁਸ ਉਹਨਾਂ ਇਹ ਵੀ ਕਹਿੰਦਾ ਹੈ ਉਸ ਨੂੰ ਤੁਹਾਡੇ ਉੱਤੇ ਬਹੁਤ ਭਰੋਸਾ ਹੈ ਅਤੇ ਉਹਨਾਂ ਨੂੰ ਉੱਤੇ ਅਭਿਮਾਨ ਵੀ ਹੈ [7:3-4]