pa_tq/2CO/06/04.md

6 lines
656 B
Markdown
Raw Permalink Normal View History

2017-08-29 21:30:11 +00:00
# ਪੌਲੁਸ ਅਤੇ ਉਸਦੇ ਸਾਥੀਆਂ ਦੇ ਕੰਮ ਕੀ ਸਾਬਤ ਕਰਦੇ ਸਨ ?
ਉ: ਉਹਨਾਂ ਦੇ ਕੰਮ ਸਾਬਤ ਕਰਦੇ ਸਨ ਕਿ ਉਹ ਪਰਮੇਸ਼ੁਰ ਦੇ ਸੇਵਕ ਹਨ [6:4]
# ਕਿਹੜੀਆਂ ਚੀਜ਼ਾਂ ਹਨ ਜਿਹੜੀਆਂ ਪੌਲੁਸ ਅਤੇ ਉਸ ਦੇ ਸਾਥੀਆਂ ਨੇ ਸਹਿਣ ਕੀਤੀਆਂ ?
ਉ: ਉਹਨਾਂ ਨੇ ਬਿਪਤਾ, ਥੁੜਾਂ, ਤੰਗੀਆਂ, ਮਾਰਾਂ, ਕੈਦਾਂ, ਘਮਸਾਣ, ਮਿਹਨਤਾਂ ਅਤੇ ਉਣੀਂਦਾ ਸਹਿਣ ਕੀਤੀਆਂ [6:4-5]