# ਪੌਲੁਸ ਅਤੇ ਉਸਦੇ ਸਾਥੀਆਂ ਦੇ ਕੰਮ ਕੀ ਸਾਬਤ ਕਰਦੇ ਸਨ ? ਉ: ਉਹਨਾਂ ਦੇ ਕੰਮ ਸਾਬਤ ਕਰਦੇ ਸਨ ਕਿ ਉਹ ਪਰਮੇਸ਼ੁਰ ਦੇ ਸੇਵਕ ਹਨ [6:4] # ਕਿਹੜੀਆਂ ਚੀਜ਼ਾਂ ਹਨ ਜਿਹੜੀਆਂ ਪੌਲੁਸ ਅਤੇ ਉਸ ਦੇ ਸਾਥੀਆਂ ਨੇ ਸਹਿਣ ਕੀਤੀਆਂ ? ਉ: ਉਹਨਾਂ ਨੇ ਬਿਪਤਾ, ਥੁੜਾਂ, ਤੰਗੀਆਂ, ਮਾਰਾਂ, ਕੈਦਾਂ, ਘਮਸਾਣ, ਮਿਹਨਤਾਂ ਅਤੇ ਉਣੀਂਦਾ ਸਹਿਣ ਕੀਤੀਆਂ [6:4-5]