pa_tq/2CO/05/20.md

6 lines
846 B
Markdown
Raw Permalink Normal View History

2017-08-29 21:30:11 +00:00
# ਮਸੀਹ ਦੇ ਨਿਯੁਕਤ ਕੀਤੇ ਹੋਏ ਏਲਚੀਆਂ ਦੀ ਤਰ੍ਹਾਂ, ਪੌਲੁਸ ਅਤੇ ਉਸ ਦੇ ਸਾਥੀਆਂ ਵੱਲੋਂ ਕੁਰਿੰਥੀਆਂ ਦੇ ਲੋਕਾਂ ਨੂੰ ਕੀ ਬੇਨਤੀ ਸੀ ?
ਉ: ਉਹਨਾਂ ਦੀ ਕੁਰਿੰਥੀਆਂ ਦੇ ਲੋਕਾਂ ਨੂੰ ਬੇਨਤੀ ਸੀ ਕਿ ਉਹ ਮਸੀਹ ਦੀ ਖਾਤਰ ਪਰਮੇਸ਼ੁਰ ਦੇ ਨਾਲ ਮੇਲ ਮਿਲਾਪ ਕਰ ਲੈਣ [5:20]
# ਪਰਮੇਸ਼ੁਰ ਨੇ ਮਸੀਹ ਨੂੰ ਸਾਡੇ ਪਾਪਾਂ ਦਾ ਬਲੀਦਾਨ ਕਿਉਂ ਬਣਾਇਆ ?
ਉ: ਪਰਮੇਸ਼ੁਰ ਇਹ ਇਸ ਲਈ ਕੀਤਾ ਤਾਂ ਕਿ ਅਸੀਂ ਮਸੀਹ ਵਿੱਚ ਪਰਮੇਸ਼ੁਰ ਦਾ ਧਰਮ ਬਣੀਏ [5:21]