# ਮਸੀਹ ਦੇ ਨਿਯੁਕਤ ਕੀਤੇ ਹੋਏ ਏਲਚੀਆਂ ਦੀ ਤਰ੍ਹਾਂ, ਪੌਲੁਸ ਅਤੇ ਉਸ ਦੇ ਸਾਥੀਆਂ ਵੱਲੋਂ ਕੁਰਿੰਥੀਆਂ ਦੇ ਲੋਕਾਂ ਨੂੰ ਕੀ ਬੇਨਤੀ ਸੀ ? ਉ: ਉਹਨਾਂ ਦੀ ਕੁਰਿੰਥੀਆਂ ਦੇ ਲੋਕਾਂ ਨੂੰ ਬੇਨਤੀ ਸੀ ਕਿ ਉਹ ਮਸੀਹ ਦੀ ਖਾਤਰ ਪਰਮੇਸ਼ੁਰ ਦੇ ਨਾਲ ਮੇਲ ਮਿਲਾਪ ਕਰ ਲੈਣ [5:20] # ਪਰਮੇਸ਼ੁਰ ਨੇ ਮਸੀਹ ਨੂੰ ਸਾਡੇ ਪਾਪਾਂ ਦਾ ਬਲੀਦਾਨ ਕਿਉਂ ਬਣਾਇਆ ? ਉ: ਪਰਮੇਸ਼ੁਰ ਇਹ ਇਸ ਲਈ ਕੀਤਾ ਤਾਂ ਕਿ ਅਸੀਂ ਮਸੀਹ ਵਿੱਚ ਪਰਮੇਸ਼ੁਰ ਦਾ ਧਰਮ ਬਣੀਏ [5:21]