pa_tq/2CO/04/13.md

6 lines
836 B
Markdown
Raw Permalink Normal View History

2017-08-29 21:30:11 +00:00
# ਕੌਣ ਜੁਆਲਿਆ ਜਾਵੇਗਾ ਅਤੇ ਉਸ ਦੀ ਹਜ਼ੂਰੀ ਵਿੱਚ ਖੜਾ ਕੀਤਾ ਜਾਵੇਗਾ ਜਿਸ ਨੇ ਪ੍ਰਭੂ ਯਿਸੂ ਨੂੰ ਜੁਆਲਿਆ ?
ਉ: ਪੌਲੁਸ ਅਤੇ ਉਸਦੇ ਸਾਥੀ ਅਤੇ ਕੁਰਿੰਥੀਆਂ ਦੇ ਸੰਤ ਵੀ ਉਸ ਦੀ ਹਜ਼ੂਰੀ ਵਿੱਚ ਖੜੇ ਕੀਤੇ ਜਾਣਗੇ ਜਿਸ ਨੇ ਪ੍ਰਭੂ ਯਿਸੂ ਨੂੰ ਜੁਆਲਿਆ [4:14]
# ਬਾਹਲੇ ਲੋਕਾਂ ਤੇ ਹੋਈ ਕਿਰਪਾ ਦੇ ਨਤੀਜੇ ਵੱਜੋਂ ਕੀ ਹੋਵੇਗਾ ?
ਉ: ਜਦੋਂ ਬਾਹਲੇ ਲੋਕਾਂ ਤੇ ਕਿਰਪਾ ਹੋਈ, ਪਰਮੇਸ਼ੁਰ ਦੀ ਮਹਿਮਾ ਲਈ ਧੰਨਵਾਦ ਵੱਧ ਜਾਵੇਗਾ [4:15]