# ਕੌਣ ਜੁਆਲਿਆ ਜਾਵੇਗਾ ਅਤੇ ਉਸ ਦੀ ਹਜ਼ੂਰੀ ਵਿੱਚ ਖੜਾ ਕੀਤਾ ਜਾਵੇਗਾ ਜਿਸ ਨੇ ਪ੍ਰਭੂ ਯਿਸੂ ਨੂੰ ਜੁਆਲਿਆ ? ਉ: ਪੌਲੁਸ ਅਤੇ ਉਸਦੇ ਸਾਥੀ ਅਤੇ ਕੁਰਿੰਥੀਆਂ ਦੇ ਸੰਤ ਵੀ ਉਸ ਦੀ ਹਜ਼ੂਰੀ ਵਿੱਚ ਖੜੇ ਕੀਤੇ ਜਾਣਗੇ ਜਿਸ ਨੇ ਪ੍ਰਭੂ ਯਿਸੂ ਨੂੰ ਜੁਆਲਿਆ [4:14] # ਬਾਹਲੇ ਲੋਕਾਂ ਤੇ ਹੋਈ ਕਿਰਪਾ ਦੇ ਨਤੀਜੇ ਵੱਜੋਂ ਕੀ ਹੋਵੇਗਾ ? ਉ: ਜਦੋਂ ਬਾਹਲੇ ਲੋਕਾਂ ਤੇ ਕਿਰਪਾ ਹੋਈ, ਪਰਮੇਸ਼ੁਰ ਦੀ ਮਹਿਮਾ ਲਈ ਧੰਨਵਾਦ ਵੱਧ ਜਾਵੇਗਾ [4:15]