pa_tq/2CO/04/01.md

8 lines
1.2 KiB
Markdown
Raw Permalink Normal View History

2017-08-29 21:30:11 +00:00
# ਪੌਲੁਸ ਅਤੇ ਉਸ ਦੇ ਸਾਥੀਆਂ ਨੇ ਹੌਂਸਲਾ ਕਿਉਂ ਨਹੀਂ ਹਾਰਿਆ ?
ਉ: ਉਹਨਾਂ ਉਸ ਸੇਵਕਾਈ ਦੇ ਕਾਰਨ ਹੌਂਸਲਾ ਨਹੀਂ ਹਾਰਿਆ ਜੋ ਉਹਨਾਂ ਨੇ ਪਾਈ ਹੈ ਅਤੇ ਇਸ ਕਾਰਨ ਜੋ ਉਹਨਾਂ ਨੇ ਦਯਾ ਪਾਈ ਹੈ [4:1]
# ਕਿਹੜੇ ਢੰਗਾਂ ਦੇ ਬਾਰੇ ਪੌਲੁਸ ਅਤੇ ਉਸ ਦੇ ਸਾਥੀਆਂ ਨੇ ਫਿਰ ਤੋਂ ਬੋਲਿਆ ?
ਉ: ਉਹਨਾਂ ਨੇ ਉਨ੍ਹਾਂ ਢੰਗਾ ਦੇ ਬਾਰੇ ਬੋਲਿਆ ਜਿਹੜੇ ਸ਼ਰਮਨਾਕ ਹਨ ਅਤੇ ਗੁਪਤ ਹਨ | ਉਹਨਾਂ ਨੇ ਨਾ ਚਤਰਾਈ ਦੀ ਚਾਲ ਚੱਲੀ ਅਤੇ ਨਾ ਪਰਮੇਸ਼ੁਰ ਦੇ ਵਚਨ ਵਿੱਚ ਮਿਲਾਵਟ ਕੀਤੀ [4:2]
# ਪੌਲੁਸ ਅਤੇ ਉਹ ਜਿਹੜੇ ਉਸ ਦੇ ਵਰਗੇ ਹਨ ਉਹਨਾਂ ਕਿਵੇਂ ਪਰਮੇਸ਼ੁਰ ਦੇ ਅੱਗੇ ਆਪਣੇ ਆਪ ਦੀ ਸਿਫਾਰਸ਼ ਕੀਤੀ ?
ਉ: ਉਹਨਾਂ ਨੇ ਇਹ ਸਚਾਈ ਨੂੰ ਪਰਗਟ ਕਰਨ ਦੇ ਦੁਆਰਾ ਕੀਤਾ [4:2]