pa_tq/2CO/03/04.md

6 lines
841 B
Markdown
Raw Permalink Normal View History

2017-08-29 21:30:11 +00:00
# ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਪਰਮੇਸ਼ੁਰ ਵਿੱਚ ਮਸੀਹ ਦੇ ਦੁਆਰਾ ਕੀ ਭਰੋਸਾ ਸੀ ?
ਉ: ਉਹਨਾਂ ਦਾ ਭਰੋਸਾ ਆਪਣੀ ਜੋਗਤਾ ਤੇ ਨਹੀਂ ਸਗੋਂ ਉਸ ਜੋਗਤਾ ਤੇ ਸੀ ਜਿਹੜੀ ਉਹਨਾਂ ਨੂੰ ਪਰਮੇਸ਼ੁਰ ਨੇ ਦਿੱਤੀ [3:4-5]
# ਨਵੇਂ ਨੇਮ ਦਾ ਅਧਾਰ ਕੀ ਸੀ ਜਿਸ ਦਾ ਪਰਮੇਸ਼ੁਰ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਸੇਵਕ ਹੋਣ ਦੇ ਜੋਗ ਬਣਾਇਆ ?
ਉ: ਨਵਾਂ ਨੇਮ ਆਤਮਾ ਤੇ ਅਧਾਰਿਤ ਸੀ ਜੋ ਜੀਵਨ ਦਿੰਦੀ ਹੈ , ਨਾ ਕਿ ਲਿਖਤ ਜੋ ਮਾਰ ਸੁੱਟਦੀ ਹੈ [3:6]