# ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਪਰਮੇਸ਼ੁਰ ਵਿੱਚ ਮਸੀਹ ਦੇ ਦੁਆਰਾ ਕੀ ਭਰੋਸਾ ਸੀ ? ਉ: ਉਹਨਾਂ ਦਾ ਭਰੋਸਾ ਆਪਣੀ ਜੋਗਤਾ ਤੇ ਨਹੀਂ ਸਗੋਂ ਉਸ ਜੋਗਤਾ ਤੇ ਸੀ ਜਿਹੜੀ ਉਹਨਾਂ ਨੂੰ ਪਰਮੇਸ਼ੁਰ ਨੇ ਦਿੱਤੀ [3:4-5] # ਨਵੇਂ ਨੇਮ ਦਾ ਅਧਾਰ ਕੀ ਸੀ ਜਿਸ ਦਾ ਪਰਮੇਸ਼ੁਰ ਨੇ ਪੌਲੁਸ ਅਤੇ ਉਸ ਦੇ ਸਾਥੀਆਂ ਨੂੰ ਸੇਵਕ ਹੋਣ ਦੇ ਜੋਗ ਬਣਾਇਆ ? ਉ: ਨਵਾਂ ਨੇਮ ਆਤਮਾ ਤੇ ਅਧਾਰਿਤ ਸੀ ਜੋ ਜੀਵਨ ਦਿੰਦੀ ਹੈ , ਨਾ ਕਿ ਲਿਖਤ ਜੋ ਮਾਰ ਸੁੱਟਦੀ ਹੈ [3:6]