13 lines
1.3 KiB
Markdown
13 lines
1.3 KiB
Markdown
|
# ਪ੍ਰਭੂ ਸਵਰਗ ਤੋਂ ਕਿਵੇਂ ਉੱਤਰੇਗਾ ?
|
||
|
|
||
|
ਪ੍ਰਭੂ ਸਵਰਗ ਤੋਂ ਇੱਕ ਆਵਾਜ਼ ਅਤੇ ਪਰਮੇਸ਼ੁਰ ਦੀ ਤੁਰ੍ਹੀ ਦੇ ਨਾਲ ਉਤਰੇਗਾ [4:16]
|
||
|
# ਪਹਿਲਾਂ ਕੋਣ ਉਠਾਏ ਜਾਣਗੇ ਫਿਰ ਉਹਨਾਂ ਨਾਲ ਹੋਰ ਕੋਣ ਉਠਾਏ ਜਾਣਗੇ ?
|
||
|
|
||
|
ਮਸੀਹ ਵਿੱਚ ਮਰੇ ਹੋਵੇ ਪਹਿਲਾ ਜਿਉਂਦੇ ਹੋਣਗੇ ਅਤੇ ਉਹ ਜਿਹੜੇ ਜਿਉਂਦੇ ਹਨ ਉਹਨਾਂ ਦੇ ਨਾਲ ਹੋਣਗੇ [4:16-17]
|
||
|
# ਜਿਉਂਦੇ ਹੋਏ ਕਿਸ ਨੂੰ ਕਿੰਨੇ ਸਮੇਂ ਦੇ ਲਈ ਮਿਲਣਗੇ ?
|
||
|
ਉ.ਜਿਉਂਦੇ ਹੋਏ ਪ੍ਰਭੂ ਨੂੰ ਮਿਲਣਗੇ ਅਤੇ ਫਿਰ ਹਮੇਸ਼ਾ ਪ੍ਰਭੂ ਦੇ ਨਾਲ ਹੋਣਗੇ [4:17]
|
||
|
# ਪੌਲੁਸ ਨੇ ਜੋ ਸੌ ਗਏ ਹਨ ਉਹਨਾਂ ਨਾਲ ਸਬੰਧਿਤ ਸਿਖਿਆ ਬਾਰੇ ਥੱਸਲੁਨੀਕੀਆਂ ਨੂੰ ਕੀ ਕਰਨ ਨੂੰ ਆਖਿਆ ?
|
||
|
|
||
|
ਪੌਲੁਸ ਨੇ ਥੱਸਲੁਨੀਕੀਆਂ ਨੂੰ ਆਖਿਆ ਇਹਨਾਂ ਸ਼ਬਦਾ ਨਾਲ ਇਕ ਦੂਜੇ ਨੂੰ ਦਿਲਾਸਾ ਦੇਵੋ [4:18]
|
||
|
|