# ਪ੍ਰਭੂ ਸਵਰਗ ਤੋਂ ਕਿਵੇਂ ਉੱਤਰੇਗਾ ? ਪ੍ਰਭੂ ਸਵਰਗ ਤੋਂ ਇੱਕ ਆਵਾਜ਼ ਅਤੇ ਪਰਮੇਸ਼ੁਰ ਦੀ ਤੁਰ੍ਹੀ ਦੇ ਨਾਲ ਉਤਰੇਗਾ [4:16] # ਪਹਿਲਾਂ ਕੋਣ ਉਠਾਏ ਜਾਣਗੇ ਫਿਰ ਉਹਨਾਂ ਨਾਲ ਹੋਰ ਕੋਣ ਉਠਾਏ ਜਾਣਗੇ ? ਮਸੀਹ ਵਿੱਚ ਮਰੇ ਹੋਵੇ ਪਹਿਲਾ ਜਿਉਂਦੇ ਹੋਣਗੇ ਅਤੇ ਉਹ ਜਿਹੜੇ ਜਿਉਂਦੇ ਹਨ ਉਹਨਾਂ ਦੇ ਨਾਲ ਹੋਣਗੇ [4:16-17] # ਜਿਉਂਦੇ ਹੋਏ ਕਿਸ ਨੂੰ ਕਿੰਨੇ ਸਮੇਂ ਦੇ ਲਈ ਮਿਲਣਗੇ ? ਉ.ਜਿਉਂਦੇ ਹੋਏ ਪ੍ਰਭੂ ਨੂੰ ਮਿਲਣਗੇ ਅਤੇ ਫਿਰ ਹਮੇਸ਼ਾ ਪ੍ਰਭੂ ਦੇ ਨਾਲ ਹੋਣਗੇ [4:17] # ਪੌਲੁਸ ਨੇ ਜੋ ਸੌ ਗਏ ਹਨ ਉਹਨਾਂ ਨਾਲ ਸਬੰਧਿਤ ਸਿਖਿਆ ਬਾਰੇ ਥੱਸਲੁਨੀਕੀਆਂ ਨੂੰ ਕੀ ਕਰਨ ਨੂੰ ਆਖਿਆ ? ਪੌਲੁਸ ਨੇ ਥੱਸਲੁਨੀਕੀਆਂ ਨੂੰ ਆਖਿਆ ਇਹਨਾਂ ਸ਼ਬਦਾ ਨਾਲ ਇਕ ਦੂਜੇ ਨੂੰ ਦਿਲਾਸਾ ਦੇਵੋ [4:18]